Tuesday, October 19, 2021
Home Quotes New Punjabi Status (DEC 2021) for FB, Whatsapp, Instagram

[100+] New Punjabi Status (DEC 2021) for FB, Whatsapp, Instagram

[100+] New Punjabi Status (DEC 2021) for FB, Whatsapp, Instagram

ਹਮਾਰੀ ਹਸਤੀ ਕੋ ਤੁਮ ਕਿਆ ਪਹਿਚਾਨੋਗੇ, ਕਈ ਮਸ਼ਹੂਰ ਹੋ ਗਏ ਹਮੇਂ ਬਦਨਾਮ ਕਰਤੇ ਕਰਤੇ..!!

ਮਿਲੇ ਜੇ ਹੁੰਗਾਰਾ ਭਰਵਾਂ ਜਿਆਂ, ਬਾਤਾਂ ਇਸ਼ਕੇ ਦੀਆਂ ਮੱਲੋ-ਮੱਲੀ ਪੈਂਦੀਆਂ ਨੇ..!!

Best Sardari Punjabi Status for Instagram

ਅੱਖ ਨਾਲ ਅੱਖ ਤੂੰ ਮਿਲਾ ਕੇ ਕੀ ਕਰੇਂਗੀ ਸਾਡੇ ਰਾਹਾਂ ਵਿੱਚ ਬੜੇ ਰੋੜੇ ਨੇ, ਲਈ ਚੱਲ ਜਿੰਦਗੀ ਦੇ ਨਜ਼ਾਰੇ ਜੇਹੇ ਬੱਲੀਏ ਦੁਨੀਆ ਤੇ ਸਾਡੇ ਦਿਨ ਥੋੜੇ ਨੇ..!!

ਜੇ ਮੇਰੇ ਨਾਲ ਵਾਸਤਾ ਹੀ ਨਈਂ ਰੱਖ਼ਣਾ ਤਾਂ ਨਜਰ ਕਿਉਂ ਰੱਖਦੇ ਹੋ, ਕਿਸ ਹਾਲ ਚੋ ਜਿਉਂਦੇ ਆ ਤੁਸੀ ਖਬਰ ਕਿਉ ਰੱਖਦੇ ਹੋ..!!

ਆਮ ਆਦਮੀ ਦੇ ਦਿਲ ਦੀ ਇੱਛਾ, ਗੁਆਂਢਣ ਨਖਰੇ ਵਾਲੀ ਹੋਵੇ, ਸੋਹਣੀ ਇੱਕ ਸਾਲੀ ਹੋਵੇ, ਤੇ ਭੋਲੀ ਭਾਲੀ ਘਰਵਾਲੀ ਹੋਵੇ..!!

ਜੌ ਹੱਸ ਕੇ ਲੰਘ ਜਾਵੇ ਉਹੀ ਦਿਨ ਸੋਹਣਾ ਏ, ਬਹੁਤਾਂ ਫਿਕਰਾਂ ਚ ਨਾ ਪਿਆ ਕਰੌ ਜੌ ਹੌਣੇ ਏ ਸੌ ਹੋਣਾ ਏ..!!

ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ, ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ..!!

Latest Whatsapp Status in Punjabi

ਹੋਤੀ ਰਹੇਗੀ ਮੁਲਾਕ਼ਾਤੇੰ ਤੁਮਸੇ, ਨਜ਼ਰੋਂ ਸੇ ਦੂਰ ਹੋ ਦਿਲ ਸੇ ਨਹੀਂ..!!

ਬੁਰਾ ਤੋ ਹਰ ਕੋਈ ਹੈ ਜਾਨੀ, ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ..!!

ਪਿਆਰ ਕੀ ਬੂਖ ਹੋਤੀ ਹੈ ਜਿਸੇ ਵੋ ਜਾਤ ਨਹੀ ਪੂਛਤਾ, ਪੇਟ ਕੀ ਬੂਖ ਹੋਤੀ ਹੈ ਜਿਸੇ ਵੋ ਸੁਆਦ ਨਹੀ ਪੂਛਤਾ..!!

Desi Punjabi Gadar Status

ਇਕੱਲੇ ਤੁਰਨ ਦੀ ਆਦਤ ਪਾ ਲਾ ਮਿਤਰਾ, ਕਿਉਂਕਿ ਇਥੇ ਲੋਕ ਸਾਥ ਉਦੋਂ ਛੱਡਦੇ ਆ ਜਦੋ ਸਭ ਤੋ ਵੱਧ ਲੌੜ ਹੋਵੇ..!!

ਚੁੱਲੇ ਉੱਤੇ ਰਿੱਝੀ ਜਾਂਦਾ ਸਾਗ ਦੇਖ ਆਉਂਦੇ ਆਂ, ਸੁਪਨੇਂ ਚ’ ਰੋਜ ਹੀ ਪੰਜਾਬ ਦੇਖ ਆਉਂਦੇ ਆਂ..!!

Best Punjabi Quotes in Punjabi 2021

ਤੂੰ ਮੈਂ ਤੇ ਅਸੀਂ, ਬਸ ਇਸ ਤੋਂ ਜਿਆਦਾ ਭੀੜ ਨਹੀਂ ਚਾਹੁੰਦਾ..!!

Fb Status Punjabi/Facebook Status Punjabi

ਮਿਹਨਤ ਬੇਸਬਰੀ ਨਾਲ ਕਰੋ , ਪਰ ਨਤੀਜੇ ਦੇਖਣ ਲਈ ਸਬਰ ਕਰੋ..!!

ਘਰ ਨੀ ਵਸਾਈਦਾ ਸ਼ਰੀਕਾਂ ਜਾੜਕੇ, ਉੱਗੀਦਾ ਏ ਪੱਥਰਾਂ ਦੇ ਸੀਨੇ ਪਾੜਕੇ..!!

ਤੇਰੇ ਖਿਆਲ ਵੀ ਅਖ਼ਬਾਰ ਵਰਗੇ ਨੇ, ਇੱਕ ਦਿਨ ਵੀ ਛੁੱਟੀ ਨਈ ਕਰਦੇ..!!

ਮਰਦੀ ਸੀ ਜਿਹੜੀ ਕਦੇ, ਮਿੱਤਰਾ ਦੀ ਟੌਹਰ ਤੇ ਮਰ ਗਈ, ਉਹ ਪਾਸਪੋਰਟ ਵਾਲੀ ਮੋਹਰ ਤੇ..!!

ਜਿਹੜੇ ਮੁਸੀਬਤ ਚ ਨਾਲ ਖੜ ਜਾਂਦੇ ਨੇ, ਰੱਬ ਦੀ ਕਿਰਪਾ ਨਾਲ ਮੈਨੂੰ ਉਹਨਾਂ ਦੀ ਕੋਈ ਥੋੜ ਨੀ, ਤੇ ਜਿਹੜੇ ਟਾਈਮ ਤੇ ਜਵਾਬ ਦੇ ਦਿੰਦੇ ਨੇ, Darling ਮੈਨੂੰ ਉਹਨਾਂ ਦੀ ਕੋਈ ਲੋੜ ਨੀ..!!

ਕੋਲ ਆਵੀਂ ਨਾ ਆਵੀਂ ਬੱਸ ਰੂਹ ਨੂੰ ਜੱਚਦਾ ਰਹੀਂ, ਦਿਲ ਵਿੱਚ ਵੱਸਦਾ ਰਹੀਂ ਤੇ ਬੁੱਲ੍ਹਾਂ ‘ਤੇ ਹੱਸਦਾ ਰਹੀਂ..!!

Punjabi Quotes for Girls & Boys

New Punjabi Status 2021

ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਸੋਹਣਿਆ, ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ..!!

ਸਿਰੇ ਚੜਦੀਆਂ ਯਾਰਾਂ ਦੀਆਂ ਯਾਰੀਆਂ, ਨਾ ਰਾਸ ਆਉਂਦਾ ਕਦੇ ਅੱਲੜ੍ਹਾਂ ਦਾ ਪਿਆਰ ਨੀ..!!

ਅੱਛਾ ਹੂਆ ਕੀ ਮੈਂ ਨਿਕਲ ਆਯਾ, ਬਹੁਤ ਭੀੜ ਥੀ ਤੇਰੇ ਦਿਲ ਮੇਂ..!!

ਯਾਰੀ ਦੀ ਜੜ੍ਹ ਵਿੱਚ ਪਿਆਰ ਪਾਈ ਦਾ, ਕਰਨ ਜੋ ਸਪਰੇਆ ਸਾਲੇ ਹੋਰ ਹੋਣਗੇ..!!

ਹਾਲਾਤਾਂ ਕੋਲੋ ਹਾਰਨ ਵਾਲਿਆ ਵਿੱਚ ਨਾ ਸਮਝੀ, ਜੇ ਅੱਜ ਹਨੇਰੀ ਤੇਰੀ ਵੱਗਦੀ, ਕੱਲ ਦਾ ਤੁਫਾਨ ਸਾਡਾ ਹੋਵੇਗਾ..!!

Att Punjabi Status for Girls & Boys

ਅਗਰ ਲੋਗੋ ਨੇ ਤੁਮਾਰਾ ਨਾਮ ਬਦਨਾਮ ਨਾ ਕਿਆ, ਤੋ ਦੁਸਤ ਤੁਮਨੇ ਇਸ ਜ਼ਮਾਨੇ ਮੇਂ ਕਯਾ ਖ਼ਾਕ ਨਾਮ ਕਿਆ..!!

ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ, ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ..!!

Final Words on Punjabi Status

ਰੱਬ ਕਹਿੰਦਾ ਮੈਂ ਤਾ ਮੰਨ ਜਾਣਾ ਸੀ, ਪਰ ੳਹਨੇ ਕਦੀ ਤੈਨੂੰ ਮੰਗਿਆ ਹੀ ਨਹੀ..!!

ਕਿਤੇ ਮੁੱਲ ਨਾ ਪੈਂਦੇ ਪਾਟੀਆ ਕੱਪੜੇ ਦੀਆਂ ਲੀਰਾਂ ਦੇ, ਇੱਥੇ ਖੁਦ ਹੀ ਭਿੜਨਾ ਪੈਂਦਾ, ਮੁਸੀਬਤ ਬਣ ਕੇ ਖੜੀਆਂ ਨਾਲ ਤਕਦੀਰਾਂ ਦੇ..!!

ਮਾਪਿਆਂ ਵਰਗਾ ਕੋਈ ਨਾ ਸਹਾਰਾ ਜੱਗ ਉੱਤੇ ਵੀਰੇ, ਇਹ ਰੱਬ ਰੂਪ ਨੂੰ ਸਾਂਭ ਕਿ ਰਖਿਓ ਨਹਿਓ ਮਿਲਣੇ ਦੁਬਾਰਾ ਵੀਰੇ..!!

ਤੇਰੀ ਰਹਿਮਤ ਦਾ ਦਾਤਾ, ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ..!!

ਇੱਥੇ ਲਗਦੀਆ ਤੇ ਇੱਥੇ ਈ ਟੁੱਟ ਜਾਂਦੀਆ ਨੇ, ਕੋਈ ਵਿਰਲਾ ਹੀ ਹੁੰਦਾ ਜੋ ਬਰਾਤ ਲੈ ਕੇ ਢੁੱਕਦਾ..!!

ਕਿਸ ਤਰ੍ਹਾਂ ਦਾ ਸੀ ਉਹ ਚਿਹਰਾ ਜਿਸਨੇ ਇਹ ਸਿਲਾ ਦਿੱਤਾ, ਦ ਲਫਜ਼ ਲਿਖਣ ਦਾ ਸਲੀਕਾ ਸੀ, ਉਸਦੇ ਪਿਆਰ ਨੇ ਮੈਨੂੰ ਸ਼ਾਇਰ ਬਣਾ ਦਿੱਤਾ..!!

ਨੀ ਮੱਠਾ-ਮੱਠਾ ਦੁੱਖ ਜੱਟ ਨੂੰ, ਤੇਰਾ ਮਿੱਠਾ-ਮਿੱਠਾ ਬੁੱਲ੍ਹੀਆਂ ਚੋਂ ਹੱਸਣਾ..!!

ਕਹਿੰਦਾ ਅੱਖਾਂ ਵਿੱਚ ਅੱਖਾਂ ਪਾ ਕੇ ਰੱਖ ਜੱਟੀਏਂ, ਜੱਟ ਖੜਾ ਦੁਨੀਆਂ ਦੇ ਬਾਰੇ ਸੋਚ ਨਾ..!!

ਬੱਦਲ ਢਕ ਲੈਂਦੇ ਨੇ ਪਰ ਕਦੇ ਚੰਨ ਨਹੀਂ ਮਿਟਦਾ, ਹਾਰਿਆ ਵਕਤਾ ਕੋਲੋਂ ਫਿਰ ਜਿੱਤਣ ਲਈ ਨਹੀਂ ਟਿਕਦਾ..!!

ਕਦੇ ਨਾ ਜ਼ਾਹਿਰ ਕਰਦੇ ਆਪਣੀ ਮਜ਼ਬੂਰੀ ਨੂੰ, ਜੁੱਤੀ ਨਾਲ ਬੰਨੀ ਫਿਰਦੈ ਹਲਾਤਾਂ ਦੀ ਘੂਰੀ ਨੂੰ..!!

ਮਿਲਾਵਟ ਦਾ ਯੁੱਗ ਹੈ ਜਨਾਬ , ਹਾਂ ਚ ਹਾਂ ਮਿਲਾ ਦੋ, ਰਿਸ਼ਤੇ ਲੰਬੇ ਸਮੇਂ ਤੱਕ ਚੱਲਣਗੇ..!!

ਸਿੱਧਾ ਸਾਧਾ ਬੰਦਾ ਮੈਂ ਮੇਰਾ ਸਿੱਧਾ ਜਿਹਾ ਸੁਭਾਅ, ਮੇਰੀ ਡੋਰ ਮੇਰੇ ਮਾਲਕ ਹੱਥ, ਦਾਤਾ ਆਪੇ ਹੀ ਦਿਓ ਗੁੱਡੀ ਚੜ੍ਹਾ..!!

ਬੁਰਾ ਨਹੀ ਹੂੰ ਸਾਹਿਬ, ਬਸ ਆਪਕੋ ਅੱਛਾ ਨਹੀ ਲਗਤਾ..!!

ਕਿਵੇਂ ਵਗਦੀ ਏ ਰਾਵੀ ਅਸੀਂ ਤੋਰ ਦੇਖ ਲੈਂਦੇ, ਆਹ ਤਾਰ ਜੇ ਨਾਂ ਹੁੰਦੀ ਤਾਂ ਲਾਹੌਰ ਦੇਖ ਲੈਂਦੇ..!!

Best Yaari Punjabi Ghaint Status

ਸਾਧ ਬੁਰਾ ਕਹਿੰਦੇ ਨੇ ਲਗੋਟ ਤੋ ਬਿਨਾ, ਜਚਦੀ ਨਾ ਟਾਈ ਕਦੇ ਕੋਟ ਤੋ ਬਿਨਾ, ਬਣੇ ਨਾ ਸਿਪਾਹੀ ਰੰਗਰੂਟ ਤੋ ਬਿਨਾ, ਲੀਡਰੀ ਨਾ ਹੁੰਦੀ ਕਦੇ ਝੂਠ ਤੋ ਬਿਨਾ..!!

ਮੁਕਾਬਲੇ ਦੀ ਗੱਲ ਨੀ ਕਰਨੀ ਮਿੱਤਰਾਂ, ਅਸੀ ਤਾਂ ਹਾਲੇ ਸ਼ੌਕ ਪੂਰੇ ਕਰਦੇ ਆ, ਪਰ ਜਿਸ ਦਿਨ ਮੈਦਾਨ ਵਿੱਚ ਉਤਰ ਗਏ, ਚਬਲਾ ਦਾ ਜਮਾਨਾ ਹੀ ਮੁੱਕਾ ਦਿਆਂਗੇ..!!

ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ, ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ..!!

ਅੱਖਾਂ ਨਾਲ ਘੂਰ ਡਾਰਾਓਂਦੇ ਉਚੇ ਓਹੁਦਿਆਂ ਵਾਲੇ, ਕੰਨਾਂ ਦੇ ਵਿਚ ਉਂਗਲਾਂ ਲਾਈਆਂ ਵੇਖ ਕਾਜ਼ੀਆਂ ਨੇ..!!

ਰੋਜ਼ ਆਇਆ ਕਰ ਨਵਾਂ ਦਿਨ ਬਣਕੇ, ਮੇਰੀ ਰਾਤਾਂ ਨਾਲ ਬਾਹਲੀ ਬੋਲ ਚਾਲ ਨੀਂ..!!

Punjabi Written Status Line for Instagram

ਪਾਣੀ ਵਾਂਗ ਚੱਲਦਾ ਰਹਿ, ਵਕਤ ਆਇਆ ਤਾਂ ਪੁੱਲਾਂ ਦੇ ਉਤੋ ਦੀ ਵੀ ਹੋਵਾਗੇ..!!

ਸਾਡੀ ਗੱਲਬਾਤ ਭਰਦੀ ਗਵਾਹੀ ਬੱਲਿਆ, ਅਸੀ ਮਹਿਫਲਾਂ ਚ ਜਾ ਕੇ ਨਹਿਓ ਨਾਮ ਦੱਸੀਦਾ..!!

ਚੁਸਤ ਚਲਾਕੀਆ ਆਉਦੀਆ ਨੀ, ਪਰ ਫੜ ਜਰੂਰ ਲਈ ਦੀਆ..!!

ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ, ਜੱਟ ਦੀ ਦੋਨਾਲੀ ਪਾੜਦੀ ਐ ਬਖੀਆਂ..!!

ਭਾਂਵੇ ਮੈਂ ਤੈਨੂੰ ਕਦੇ ਫੁੱਲ ਨਾ ਦੇਵਾਂ, ਪਰ ਰੱਖਾਂਗਾ ਤੈਨੂੰ ਫੁੱਲਾਂ ਵਾਂਗੂੰ..!!

ਕਿਸੇ ਨੂੰ ਸੱਚਾ ਸਾਬਤ ਕਰਨ ਲਈ ਕਈ ਵਾਰ ਬੰਦੇ ਨੂੰ ਖੁੱਦ ਝੂਠਾ ਬਣਨਾ ਪਏ ਜਾਦਾ..!!

ਕੁੜੀ ਮੰਗਦੀ ਕਲੀਨ ਸ਼ੇਵ ਵਰ ਅੱਜ ਦੀ, ਸਰਦਾਰਨੀ ਕਹਾਉਣ ਦਾ ਨਾ ਮੁੱਲ ਜਾਣਦੀ..!!

ਸਾਨੂੰ ਬਦੁਆਵਾਂ ਦੇਣ ਲਈ ਕਿਸੇ ਦਾ ਸਹਾਰਾ ਜਰੂਰ ਲੈ ਲਈ, ਕਿਉਕਿ ਮੁਕਾਬਲਾ ਮੇਰੀ ਮਾਂ ਦੀਆਂ ਦੁਆਵਾਂ ਨਾਲ ਹੋਣਾ..!!

ਅਸੀਂ ਵੀ ਮੱਛੀ ਵਰਗੇ ਹੋ ਗਏ ਹਾਂ, ਹੱਥ ਲਗਾਇਆ ਤਾਂ ਡਰ ਜਾਵਾਂਗੇ, ਬਾਹਰ ਕੱਢਿਆ ਤਾਂ ਮਰ ਜਾਵਾਂਗੇ..!!

ਹੱਸਦੇ ਤਾ ਰੋਜ ਆ, ਪਰ ਖੁਸ਼ ਹੋਏ ਜਮਾਨਾ ਹੋ ਗਿਆ..!!

ਕੋਈ ਮਤਲਬ ਨਹੀਂ ਤੇਰੇ ਨਾਲ ਤੂੰ ਬਸ ਐਵੇ ਹੀ ਦਿਲ ਨੂੰ ਫੱਬ ਦੀ ਏ, ਝੂਠ ਨਹੀਂ ਬੋਲ ਰਿਹਾ ਸੱਚ ਜਾਣੀ ਤੂੰ ਮੈਨੂੰ ਸੱਚੀ ਸੋਹਣੀ ਲੱਗ ਦੀ ਏ..!!

ਇਸ਼ਕੇ ਦਾ ਇਹ ਸਰੂਰ, ਅੱਖੀਆਂ ਚ ਰਹਿਣ ਦੇ, ਦਿਲ ਦੀਆਂ ਗੱਲਾਂ ਦਿਲਾਂ ਨੂੰ ਕਹਿਣ ਦੇ..!!

ਪਿਉ ਪੁੱਤ ਦੀਆਂ ਰਲਦੀਆਂ ਕਈ ਹੈਬਿਟਾਂ, ਉੱਤੋਂ ਪੱਗ ਦਾ ਸਟਾਇਲ ਸੇਮ ਸੇਮ ਜੱਟੀਏ..!!

ਸਾਨੂੰ ਬੁਝੇ ਹੋਏ ਦੀਵੇ ਨਾ ਸਮਝੀ, ਅਸੀਂ ਵਾਂਗ ਮਿਸਾਲਾਂ ਮੱਚਾਗੇ, ਅਸੀਂ ਉਹ ਨਹੀਂ ਜੋ ਤੁਸੀਂ ਸਮਝ ਰਹੇ, ਜਦੋਂ ਟੱਕਰਾਂਗੇ ਤਾ ਦੱਸਾਂਗੇ..!!

ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਸਿੱਖੋ, ਜੇ ਕਿਸੇ ਨੂੰ ਮਾੜਾ ਬੋਲਣਾ ਤਾਂ ਬੋਲੀ ਜਾਉ, ਪਰ ਆਪਣੇ ਆਪ ਬਾਰੇ ਮਾੜਾ ਬੋਲ ਸਹਿਣਾ ਸਿੱਖੋ..!!

ਅਗਰ ਲੋਗੋ ਨੇ ਤੁਮਾਰਾ ਨਾਮ ਬਦਨਾਮ ਨਾ ਕਿਆ, ਤੋ ਦੁਸਤ ਤੁਮਨੇ ਇਸ ਜ਼ਮਾਨੇ ਮੇਂ ਕਯਾ ਖ਼ਾਕ ਨਾਮ ਕਿਆ..!!

ਮੇਰੇ ਸਿਰ ਹੀ ਰੱਖਦੀ ਆ ਪਿਆਰ ਦਾ ਇਲਜ਼ਾਮ, ਕਦੇ ਖ਼ੁਦ ਨੂੰ ਨੀ ਪੁੱਛਦੀ ਇਨੀਂ ਪਿਆਰੀ ਕਿਉਂ ਆ..!!

New Punjabi Shayari Status 2021

ਪਿਆਰ ਤੇ ਸਿਆਸਤ ਉਹੀ ਜਿੱਤਦਾ, ਜਿਹੜਾ ਰੱਜ ਕੇ ਝੂਠ ਬੋਲਦਾ ਹੋਵੇ..!!

ਆਪਣੀ ਗ਼ਲਤੀ ਸਵੀਕਾਰ ਨਹੀਂ ਅਮੀਰਜਾਦਿਆਂ ਨੂੰ, ਤੋਲਣ ਦੇ ਵਿਚ ਲਾਲਿਆਂ ਦੀਆਂ ਵੀ ਦਗੇਬਾਜ਼ੀਆਂ ਨੇ..!!

ਵਧੀਆ ਜ਼ਿੰਦਗੀ ਜੀਉਣ ਲਈ ਹਮਸਫ਼ਰ ਨਾਲ ਮੱਤ ਮਿਲਣੀ ਜ਼ਰੂਰੀ ਨਾ ਕੇ ਜਾਤ ਮਿਲਣੀ..!!

ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ, ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ..!!

ਕਿਵੇਂ ਵਗਦੀ ਏ ਰਾਵੀ ਅਸੀਂ ਤੋਰ ਦੇਖ ਲੈਂਦੇ, ਆਹ ਤਾਰ ਜੇ ਨਾਂ ਹੁੰਦੀ ਤਾਂ ਲਾਹੌਰ ਦੇਖ ਲੈਂਦੇ..!!

ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ, ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ..!!

ਵਰੇ ਬੀਤ ਗੱਲਾਂ ਨੂੰ ਪਰ ਅੱਜ ਵੀ ਤਾਜ਼ੀਆਂ ਨੇ, ਅੱਜ ਤੇਰੇ ਹਾਂ ਸੱਜਣਾ ਸਭ ਬਹਾਨੇ ਬਾਜ਼ੀਆਂ ਨੇ..!!

Best Punjabi Shayari in Punjabi

ਜਿਹੜਾ ਜਿਨ੍ਹਾਂ ਕਰੇ ਆਪਾਂ ਵੀ ਓਨਾ ਹੀ ਕਰੀਦਾ, ਕੋਈ ਪੈਰ ਪਿੱਛੇ ਕਰੇ ਆਪਾਂ ਪਿੱਛੇ ਹਟ ਜਾਈਦਾ..!!

LEAVE A REPLY

Please enter your comment!
Please enter your name here

Most Popular

[50+] Hurt Shayari in Hindi with Images (OCT 2021)

you someone Injured have done? we have brought best heart shayari in hindi Read and share your feelings on Whatsapp, Facebook and...

[100+] Friendship Shayari in Hindi (SEP 2021)

क्या आप Friendship Shayari ढूंड रहे है? पढ़िए Best Friendship Shayari in Hindi और शेयर करिए Whatsapp, Facebook और Instagram पर दोस्तों के...

[50+] Dil Shayari in Hindi (SEP 2021) | दिल शायरी

we have brought Dil Shayari read and share in Best Dil Shayari in Hindi with BF, Husband, Wife or GF on Facebook, Whatsapp...

Recent Comments